**Waheguru Simran | Jaspreet Singh | Gurbani Meditation & Naam Simran** Get link Facebook X Pinterest Email Other Apps June 20, 2026 Waheguru Waheguru Waheguru Waheguru Waheguru Waheguru Waheguru Waheguru Waheguru Get link Facebook X Pinterest Email Other Apps Comments
ਮੇਰਾ ਬੈਦੁ ਗੁਰੂ ਗੋਵਿੰਦਾ ॥ Mera Baid guru Govinda || Jaspreet Singh June 01, 2026 ਸੋਰਠਿ ਮਹਲਾ ੫ ॥ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉੁਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉੁ ॥ ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ ਅਪੁਨਾ ਦਾਸੁ ਹਰਿ ਆਪਿ ਉੁਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥ -------------------------------------------------------------------------------------------------------------------------------- ਸੋਰਠਿ ਮਹਲਾ ੫ ॥ Sorath Mehalaa 5 || Sorarh 5th Guru. ਜਨਮ ਜਨਮ ਕੇ ਦੂਖ ਨਿਵਾਰੇ ਸੂਕਾ ਮਨੁ ਸਾਧਾਰੇ ॥ Janam Janam Kae Dhookh Nivaarai Sookaa Man Saadhhaarai || The Guru rids man of the afflictions of births over births and lends support to the dried up soul. ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੇ ॥੧॥ Dharasan Bhaettath Hoth Nihaalaa Har Kaa Naam Beechaarai ||1|| Having His vision, the mortal is blest and dwell he, on the God's Name. ਮੇਰਾ ਬੈਦੁ ਗੁਰੂ ਗੋਵਿੰਦਾ ॥ Maeraa Baidh Guroo Govindhaa || Guru, the image of the World-Lord, is my physician. ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ Ha... Read more
Tera Kiya Meetha Laage | ਤੇਰਾ ਕੀਆ ਮੀਠਾ ਲਾਗੈ | Jaspreet Singh June 06, 2026 ਆਸਾ ਘਰੁ ੭ ਮਹਲਾ ੫ ॥ aasaa ghar 7 mahalaa 5 | आसा घरु ७ महला ५ ॥ Aasaa, Seventh House, Fifth Mehl: ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥ har kaa naam; ridai nit dhiaaee | हरि का नामु; रिदै नित धिआई ॥ Meditate continually on the Name of the Lord within your heart. (ਹੇ ਭਾਈ! ਅੰਗ-ਸੰਗ ਵੱਸਦੇ ਗੁਰੂ ਦੀ ਹੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਧਿਆਉਂਦਾ ਹਾਂ। ਸੰਗੀ ਸਾਥੀ ਸਗਲ ਤਰਾਂਈ ॥੧॥ sangee saathee; sagal taraanee |1| संगी साथी; सगल तरांई ॥१॥ Thus you shall save all your companions and associates. ||1|| (ਇਸ ਤਰ੍ਹਾਂ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਰਿਹਾ ਹਾਂ) ਆਪਣੇ ਸੰਗੀਆਂ ਸਾਥੀਆਂ (ਗਿਆਨ-ਇੰਦ੍ਰਿਆਂ) ਨੂੰ ਪਾਰ ਲੰਘਾਣ ਜੋਗਾ ਬਣ ਰਿਹਾ ਹਾਂ ॥੧॥ ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ gur merai sang; sadaa hai naale | गुरु मेरै संगि; सदा है नाले ॥ My Guru is always with me, near at hand. (ਹੇ ਭਾਈ! ਮੇਰਾ) ਗੁਰੂ ਸਦਾ ਮੇਰੇ ਨਾਲ ਵੱਸਦਾ ਹੈ ਮੇਰੇ ਅੰਗ-ਸੰਗ ਰਹਿੰਦਾ ਹੈ। ਸਿਮਰਿ ਸਿਮਰਿ ਤਿਸੁ ਸਦਾ ਸਮਾ੍ਲੇ ॥੧॥ ਰਹਾਉੁ ॥ simar simar; tis sadaa samaale |1| rahaau | सिमरि सिमरि; तिसु सदा समाले ॥१॥ रहाउ ॥ Meditating, meditating in remembrance on Him, I ... Read more
Karo Ardas Apne satgur Paas | ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ | Jaspreet Singh June 12, 2026 ਗਉੁੜੀ ਮਹਲਾ ੫ ॥ gaurree mahalaa 5 | गउड़ी महला ५ ॥ Gauree, Fifth Mehl: ਤੁਮਰੀ ਕ੍ਰਿਪਾ ਤੇ ਜਪੀਐ ਨਾਉੁ ॥ tumaree kripaa te; japeeai naau | तुमरी क्रिपा ते; जपीऐ नाउ ॥ By Your Grace, I chant Your Name. (ਹੇ ਪਾਰਬ੍ਰਹਮ ਪ੍ਰਭੂ!) ਤੇਰੀ ਮਿਹਰ ਨਾਲ ਹੀ (ਤੇਰਾ) ਨਾਮ ਜਪਿਆ ਜਾ ਸਕਦਾ ਹੈ। ਤੁਮਰੀ ਕ੍ਰਿਪਾ ਤੇ ਦਰਗਹ ਥਾਉੁ ॥੧॥ tumaree kripaa te; daragah thaau |1| तुमरी क्रिपा ते; दरगह थाउ ॥१॥ By Your Grace, I obtain a seat in Your Court. ||1|| ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿਚ (ਜੀਵ ਨੂੰ) ਇੱਜ਼ਤ ਮਿਲ ਸਕਦੀ ਹੈ ॥੧॥ ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥ tujh bin paarabraham; nahee koe | तुझ बिनु पारब्रहम; नही कोइ ॥ Without You, O Supreme Lord God, there is no one. ਹੇ ਪਾਰਬ੍ਰਹਮ ਪ੍ਰਭੂ! ਤੈਥੋਂ ਬਿਨਾ (ਜੀਵਾਂ ਦਾ ਹੋਰ) ਕੋਈ (ਆਸਰਾ) ਨਹੀਂ ਹੈ। ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉੁ ॥ tumaree kripaa te; sadaa sukh hoe |1| rahaau | तुमरी क्रिपा ते; सदा सुखु होइ ॥१॥ रहाउ ॥ By Your Grace, everlasting peace is obtained. ||1||Pause|| ਤੇਰੀ ਕਿਰਪਾ ਨਾਲ ਹੀ (ਜੀਵ ਨੂੰ) ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ ॥੧॥ ਰਹਾਉ ॥ ਤੁਮ ਮਨਿ ਵਸੇ ਤਉੁ ਦੂਖੁ ਨ ਲਾਗੈ ॥ tum man vase; tau. dookh na la... Read more
Comments
Post a Comment